Monday, 26 June 2017

Punjabi Raavi Font Typing Lesson 1

June 26, 2017 Posted by Knowledge Bite , , No comments
ਪਹਿਲਾ ਪਾਠ
ਹਰ ਇੱਕ ਸ਼ਬਦ ਨੂੰ 100 ਵਾਰ ਲਿਖੋ|

ਰਿ ਕ੍ਰ ਤੇ ਚੋ ਚੇ ਟਰ ਟੋਰ ਕੇਰ ਕੋਰ ਤਕ ਪਰ ਪੁਤ ਪੁਰ ਕਰ ਤਰਕ ਰਿਕ ਰੋਕ ਤੋਰ ਤੁਕ ਰਕਤ ਚੋਟ ਟੋਪ ਪੁਟ ਚਤਰ
ਨੋਟ: ਪਾਠ ਸ਼ੁਰੂ ਕਰਨ ਤੋਂ ਪਹਿਲਾਂ ਅਪਣੇ ਕੰਪਿਊਟਰ ਵਿੱਚ ਯੂਨੀਕੋਡ ਨੂੰ ਸੈੱਟ ਕਰ ਲਵੋ| ਟਰੇਅ ਆਇਕਨ ਪਾਸ ਤੋਂ ENG ਦੀ ਜਗਹ PBI ਨੂੰ ਸਿਲੈਕਟ ਕਰੋ ਫਿਰ ਟਾਇਪੰਗ ਨੂੰ ਸ਼ੁਰੂ ਕਰ ਸਕਦੇ ਹੋ ਨਹੀਂ ਤਾਂ ਅੰਗਰੇਜੀ ਵਿੱਚ ਹੀ ਟਾਇਪ ਹੋਵੇਗਾ| ਯੂਨੀਕੋਡ ਨੂੰ ਸੈਟ ਕਰਨ ਦੇ ਤਰੀਕਾ ਸਮਝਣ ਲਈ ਇਥੇ ਕਲਿੱਕ ਕਰੋ|
How To Instal RAAVI Font in Windows 10
How to use Punjabi Raavi Font in Windows


Click here to go to Lesson 2
Subscribe my Youtube channel For Mock Test Paper Series based on Previous year question paper in Punjab Patwari and clerk exam.

0 Comments:

Post a Comment